Hello Friends, Are you looking for Ghaint Punjabi Captions for Instagram?
If yes, then look no further, here we have shared a collection of Viral Punjabi Captions on Instagram, and can use these trending Punjabi Captions in Punjabi or English.
Here some Punjabi captions for Instagram are in English and then other Captions for Insta in Punjabi with Images.
Punjabi Captions for Instagram
ਦਿਲਦਾਰਾਂ ਦੀ ਕਮੀ ਤਾਂ ❤️ ਸਾਨੂੰ ਵੀ ਨੀ ਪਰ....ਜਜਬਾਤਾਂ ਨਾਲ 🚫 ਖੇਡੀਏ ਇਹੋ ਜਿਹਾ ਜਮੀਰ 🙏🏼 ਨੀ.
ਵੀਰਾਂ ਦਾ ਸਹਾਰਾ ਹੁੰਦਾ ਰੱਬ ਵਰਗਾ, ਨਖਰੇ ਨਾ ਲੱਭਦੇ ਮਸ਼ੂਕ ਵਰਗੇ,ਮਾਪਿਆਂ ਦੀ ਛਾਂ ਹੁੰਦੀ ਬੋਹੜ ਵਰਗੀ ਤੇ, ਯਾਰ ਮੋਢੇ ਉੱਤੇ ਟੰਗੀ ਹੋਈ ਬੰਦੂਕ ਵਰਗੇ..!!
ਮੈਂ ਉਹਨਾਂ 🕒ਸਮਿਆਂ ਚ 🔥ਅੱਤ ਕਰਵਾਤੀ ਬੱਲਿਆ....👉🏻 ਜਿਨਾਂ ਸਮਿਆਂ ਚ 🚍ਬੱਸ ਨੂੰ ਤੂੰ ਪੀਂ📯 ਕਹਿੰਦਾ ਸੀ....
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,ਤੂੰ - ਤੂੰ ਕਰਕੇ ਜਿੱਤ ਗਏ ਸੀ ਮੈਂ - ਮੈਂ ਕਰਕੇ ਹਾਰੇ ..
ਮੁਸੀਬਤ ਤਾਂ ਮਰਦਾ ਤੇ ਪੈਂਦੀ ਰਹਿੰਦੀ ਏ ..ਦਬੀ ਨਾਂ ਤੂੰ ਦੁਨੀਆਂ ਸੁਆਦ ਲਹਿੰਦੀ ਏ ..💯☑️
Tainu💁 lgda #vEhAm ho gya😎Jatt👳 tan hor v #kAiM💪 ho gya😎Mind blowing #munda body poori #kaim💪echitte nalo chittiya #firangna v # fan e
ਕਿੰਨੇ ਚਿਰ ਤੋ ਨਹੀਂ ਵੇਖਿਆ ਓਹਨੂੰਨਾ ਹੀ ਹੋਇਆ ਹੁਣ ਕਦੇ ਕਮਲੀ ਦਾ ਜਿਕਰ ਏਪਤਾ ਨੀ ਓ ਮੈਨੂੰ ਕਦੇ ਯਾਦ ਕਰਦੀ ਵੀ ਏਕੇ $@ggi ਨੂੰ ਹੀ ਰਹਿੰਦੀ ਓਹਦੀ ਫਿਕਰ ਏ…
Copy ਕਰਨ ਗੱਲਾਂ ਜੋ ਏ ਨਾ ਚੰਗੇ ਕੰਮ ਉਏ,ਜੇ ਆਪਣੇ ਚ ਦਮ ਆ ਤਾਂ ਬਣੋ ਥੰਮ ਉਏ,ਗੱਲ ਮੇਰੀ ਕੋੜੀ, ਲੱਗੁਗੀ ਜਰੁਰ, ਏਵੇ ਘਰ ਨਹੀ ਪੱਟੀਦਾ,ਦੁਜਿਆ ਦੇ ਸਿਰ ਨਾਮ ਨੀ ਬਣਦਾ ਆਪਣੇ ਚ ਦਮ ਰੱਖੀਦਾ..!!
Kaim ta menu saari 👸kudiyan kandiyan ne pr,😊khushi ta tere 🙈Bandar kahn naal aundi aa...!
Punjabi Captions in English
Jatt da dmag te pind ale jwak, je vigad jan ta bht made hunde aa
Kr Ta Ohi Kam. 😁😁
Waqt Waqt di gal Aa MithiyaAaj Tera Aa Udd LaiKal Sada Auna te Uda dewan ge
Apni Himmat Na Har Je Tusi Thalle Nu Digde HoTan Aasmaan Nu V Chunde Ho Bas Vishwas Rako Apne Tey
Eh na keh waqt ghat haiJeen wale taan ek pal vichSadian ji lende ne
Menu Vekhna Toh Phela Apne aap Nu Vekho Phela.
Tere Shaliya 👧 Tan Kadiyana Tor, Mitrana 👳♂️ De Kadd De Ne Agg Ni 🔥🔥
Jo assar hai akh di maar ander, oh na teer te na talwaar andar
Kachhi umar na dekh fakiraPakke bahut Irade neNazran cho Nazrane padiyeEnne dhakke khade ne
Ik Sacha Dost Tuhade Hadh Tak Pahuchande Hai Tuahade Dil Nu
Changian cho na labh mainuLok bura dasde ne aaj kal
Saadi Galbaat Bhardi Gwahi Baliye, Asi Mehflan Ch Jaake Naam Nahi Dsida.
Ni Tu Free De Wifi Wargi Har koi Attach hon nu fireYaar Airtel De 4G Warga Jani Khani Di Range To Pare
Wha Oh Merya Rabba Menu Pave Galt Ohn Di Par Mere Yaara Nu Kuch Na Kahi.
Dil karda ae tere kol aa ke ruk java.
Je Koi Pyar Kre Tan Kadar Karo hava Na karokuyki Tu C Ensan Ho Na ki Janwar
Aukhe Vale Yaar Da, 4 Dina de Pyar Da Pata Lag hi Janda hai!
Kise De Gal Nu Galt Krn Vaaste Phle Tuhanu Apne Te Pura Vishwas Hona Chadia Hai.
Punjabi Captions for Boys in Punjabi
ਕਿਸੇ ਦੀ ਪਸੰਦ ਬਣਨ ਲਈ, ਅਸੀਂ ਕਿਰਦਾਰ ਨੀ ਬਦਲੇ, ਅਸੀਂ ਕੱਲ ਵੀ ਓਹੀ ਸੀ ,ਤੇ ਅੱਜ ਵੀ ਓਹੀ ਆਂ 🔥
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ.
ਮੂੰਹ ਉੱਤੇ ਮਿੱਠੇ ਰਹਿਣ ਪਿੱਠ ਪਿੱਛੇ ਬੋਲਦੇ,ਸਾਡੇ ਕੋਲੋਂ ਖ਼ਾਕੇ ਸਾਨੂੰ ਮਾੜਾ ਬੋਲਦੇ 🦅
ਅਸੀਂ ਤਾ ਠੰਡੇ ਹੀ☺️ ਰਹਿੰਦੇ ਆ ਸੱਜਣਾ🔥ਅੱਗ ਤਾ ਓਹਨਾ💢 ਦੇ ਲਗਦੀ ਆ☺️ਜੋ ਸਾਨੂੰ ਦੇਖ👀 ਕੇ ਸੜਦੇ ਆ🚫🚫
ਭਾਤ ਭਾਤ ਦੀਆ ਮੁਸੀਬਤਾਂ ਨਾਲ ਮੱਥੇ ਲਾਏ ਨੇ ਨਿੱਕੀ ਉਮਰੇ ਜਿੰਦਗੀ ਨੇ ਬੜੇ ਨਾਚ ਨਚਾਏ ਨੇ,, 🔥🔥
ਅਸੀ ਦੁਨੀਆ ਤੋ ਅਲੱਗ ਕੰਮ ਨੀ ਕਰਦੇ ਪੈੜਾ ਕਿਸੇ ਦੀਆ ਚ ਪੈੜ ਨੀ ਧਰਦੇ,ਇਝਣ ਕਰਾਉਣ ਗੇ ਜਿਹੜੇ ਵਾਲਾ ਸਿਰ ਝੜਦੇ,ਸਾਨੂੰ ਪੂਰਤੀ ਨੀ ਆਉਂਦੀ ਪਾਇਆ ਜਿਹੜਾ ਜੱਬ ਆ..ਅਸੀ ਬੰਦੇ ਨੀ ਗਲਤ ਸਾਡੀ ਦੁਨੀਆ ਹੀ ਅਲੱਗ ਆ..!!
ਕੀ ਪੁੱਛੀਏ ਕਾਹਦਾ ਏ ਗਰੂਰ,ਖੂਬਸੂਰਤ ਹੈ ਉਹ ਇੰਨਾ..ਸਾਡੇ ਨਾਲ ਤਾਂ ਬੇਰੁਖੀ ਲਾਜ਼ਮੀ ਏ,ਜ਼ਮਾਨਾ ਜਾਣਦਾ ਹੈ ਰਾਜਿਆਂ ਦਾ ਫ਼ਕੀਰਾਂ ਨਾਲ ਫ਼ਾਸਲਾ ਰਿਹਾ ਏ ਕਿੰਨਾ..🙌
ਸਿਰਫ ਜਿਉਣ ਦੇ ਅਸੂਲ ਬਦਲੇ ਨੇ,🤨ਜਨੂਨ ਅੱਜ ਵੀ ਓਹੀ ਐ,💪ਬੱਸ ਤਸੀਰ ਠੰਡੀ ਰੱਖੀ ਐ,🙏ਖੂਨ ਅੱਜ ਵੀ ਓਹੀ ਐ
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ…😊 ਬੋਲਣਾ ਵੀ ਆਉਦਾ ਤੇ ਰੋਲਣਾ ਵੀ😉ਜੇ ਤੇਰੇ ___ਯਾਰ ਤੇਰੀ #__ਸ਼ਾਨ 😎 ਨੇ ਤਾਂ.. ਮੇਰੀਆਂ ਸਹੇਲੀਆਂ ਮੇਰੀ __ਜਾਨ 💕 ਨੇ.
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ...ਨਦੀਆਂ ਆਪ ਮਿਲਣ ਆਉਣਗੀਆਂ....(Short Punjabi Captions)
😊ਫੱਕਰਾ ਦਾ ਦਿਲ 💔ਤੋੜ ਕੇ ਨੀ ਤੂੰ ਕਿੱਥੇ ਜਾਏਗੀ…!!👩ਜਿੱਥੇ ਵੀ ਜਾਏਗੀ ਧੋਖੇ 🙍ਹੀ ਖਾਏਗੀ…!!
ਸਾਡੀ ਚੂਪੀ ਨੂੰ ਬੇਵਸੀ ਨਾ ਸਮਜੀ ਅਸੀ,,ਬੋਲਣਾ ਵੀ ਜਾਣ ਦੇ ਆਂ ,,ਤੇ ਰੋਲਣਾਂ ਵੀ.।।
Punjabi captions for Instagram for Girls
ਜੇਕਰ ਤੇਰੇ ਹਿਰਦੇ ਵਿੱਚ ਉਹਦੀ ਯਾਦ ਦਾ ਦੀਵਾਅਕਸਰ ਬਲਦਾ ਰਹਿੰਦਾ ਹੈ ਤਾਂਤੂੰ ਉਸਨੂੰ ਬਹੁਤ ਪਿਆਰਾ ਹੋਵੇਗਾ ।..
ਜਿੱਥੇ ਮੱਤ ਨੀ ਮਿਲਦੀ ਉਥੇ ਬਹੁਤੇ ਰਾਜ਼ ਨਹੀਂ ਦੱਸੀਦੇ,ਸੱਪ ਦੇ ਡੱਸਣ ਬਾਅਦ ਹੀ ਜ਼ਹਿਰ ਦੇ ਰੰਗ ਦਾ ਪੱਤਾ ਲੱਗਦਾ ਏ।ਕਿੱਸੇ ਦੇ ਕਹਿਣ ਨਾਲ਼ ਨੀ ਉਸਤਾਦ ਬਣ ਜਾਈਦਾ, ਅੰਦਰ ਹੰਕਾਰ ਨੂੰ ਖੱਤਮ ਕਰਨਾ ਪੈਂਦਾ ਹੈ,ਆਕਲਣ ਕੋਈ ਵੀ ਬਿਨਾਂ ਜਾਣਕਾਰੀ ਦੇ ਨਹੀਓ ਕਰੀਦਾ ਖੱਤਰੀ ਅੰਦਰ ਗਹਿਰੀ ਸ਼ਾਂਤੀ ਦਾ ਪ੍ਰਕੋਪ ਹੁੰਦਾ ਏ
ਓ ਮੁੱਛ ਕੁੰਡੀ ਆ ਬਈ ਮੇਰੇ ਸਰਦਾਰ ਦੀ, ਤੇ ਮੈਂ ਵੀ ਗੁੱਤ ਲੰਮੀ ਰੱਖ ਲਈ (Punjabi Captions Sad)
ਐਸ਼ ਦੀ ਜ਼ਿੰਦਗੀ ਜਿਉਂਦੇ ਆ darling ਅਸੀ ਕਿਸੇ ਦਾ 👌ਖੌਫ ਨਹੀ ਰੱਖਦੇ... ❤️ਕੱਢ ਦਿਆਗੇ ਉਹ ਵੀ ਜਿਹੜਾ 👉ਤੇਰੇ 👦ਦਿਲ❤ ਵਿਚ "ਵਹਿਮ" ਆ...ਪੁੱਛ ਕੇ ਦੇਖ ਆਪਣੇ "YaaRan" ਨੂੰ ਉਹ ਵੀ ਤੇਰੀ Jatti ਦੇ Fan ਆ..
ਬਾਦਸ਼ਾਹਾ ਨੂੰ ਅਕਲਾਂ ਨੀ ਹੁੰਦੀਆਂ ਵਜੀਰ ਸਿਖਾਉਂਦੇ ਨੇਜਿਹੜੇ ਹੰਕਾਰ ਕਰ ਲੈਂਦੇ ਉਹ ਥੋੜ੍ਹਾ ਸਮਾ ਜਿਉਂਦੇ ਨੇ
Attitude😎 ਰੱਖ ਪੁੱਤ apne ghare 👇Aa ਚਮਚਾਗਿਰੀ 👎ਨਾ jatti kise ਦੀ ਕਰੇ🙏
ਸਾਡੀ ਚੁੱਪ ਨੂੰ ਕਦੇ ਵੀ ਬੇਵੱਸੀ ਨਾ ਸਮਝੋ,ਬੋਲਣਾ ਵੀ ਆਉਦਾ ਤੇ ਰੋਲਣਾ ਵੀ..!!
ਤੂੰ ਪਿਆਰ ਆ ਮੇਰਾ ਇਸੇ ਲਈ ਦੂਰ ਆ,ਜੇ ਜ਼ਿਦ ਹੁੰਦੀ ਨਾ ਤਾਂ ਹੁਣ ਤੱਕ ਬਾਹਾਂ ਚ ਹੋਣਾ ਸੀ..!!
ਰ ਜਿੰਨਾ ਦਬਕਾ ਤਾਂ ਮੁੱਛ ਮਾਰਦੀ,VALUE ਪਤਾ ਆ ਵੈਲੀਆਂ ਨੂੰ ਯਾਰ ਦੀ..!!ਬੰਦੇ ਦੀ ਆਪਣੀ ਹਿੱਕ ਵਿੱਚ ਦਮ ਹੋਣਾ ਚਾਹੀਦਾ,ਕਤੀੜ ਤਾਂ ਉੰਝ ਗਲੀ ਦੇ ਕੁੱਤੇ ਨਾਲ ਵੀ ਬਥੇਰੀ ਤੁਰੀ ਫ਼ਿਰਦੀ ਆ..!!
ਜੋ ਮੰਜ਼ਿਲਾਂ ਨੂੰ ਜਾਂਦੇ ਰਾਹ ਤੇਰੇ ਅਸੀ ਉੱਥੇ ਖੜਨਾ ਏ..ਅਸੀ ਪੜ ਲਈਆਂ ਬਹੁਤ ਕਿਤਾਬਾਂ ਨੀ ਹੁਣ ਤੇਰਾ ਚੇਹਰਾ ਪੜਨਾ ਏआखी ज़िन्दगी धार काढ्या करो तलवारनी,अने छेवटे सोय थी काम पते. एम पण बने
ਆਉਣ ਦੀ ਉਡੀਕ⏱ਕਰ ਬੱਲਿਆ ਰਹਿੰਦੇ ਹੋਏ ਭੁਲੇਖੇ ਵੀ ਜਰੂਰ ਦੂਰ ਕਰਾਂਗੇ ਤੇਰੇ 💪💪
ਸਾਨੂੰ ਕੋਈ “ਬੁਲਾਵੇ” ਜਾਂ ਨਾ “ਬੁਲਾਵੇ” ਕੋਈ “ਚੱਕਰ” ਨੀ ਪਰ ਅਸੀਂ “ਭੇਡਾਂ” “ਚ” ਰਹਿਣ ਨਾਲੋਂ “ਕੱਲੇ” ਰਹਿਣਾ “ਪਸੰਦ” ਕਰਦੇ ਆ 😎🙏
ਸਮੁੰਦਰ ਵਰਗਾ ਰੁਤਬਾ ਰੱਖ ਮਿੱਤਰਾ,ਨਦੀਆਂ ਆਪ ਮਿਲਣ ਆਉਣਗੀਆਂ..!!
Punjabi Captions Attitude | Captions for Instagram Punjabi
ਬੁੱਲ੍ਹੇ ਸ਼ਾਹ ਰੰਗ ਫਿੱਕੇ ਹੋ ਗਏ ਤੇਰੇ ਬਾਝੋਂ ਸਾਰੇ ,,ਤੂੰ - ਤੂੰ ਕਰਕੇ ਜਿੱਤ ਗਏ ਸੀ ਮੈਂ - ਮੈਂ ਕਰਕੇ ਹਾਰੇ ..
ਹਸਦੇ ਹੁੰਦੇ ਸੀ ਜੋ ਡੁੱਬਦੇ ਨੂੰ ਦੇਖ ਕੇ,ਹਓਂਕਾ ਹੀ ਨਾਂ ਲੈ ਜਾਣ ਉੱਡਦੇ ਨੂੰ ਦੇਖ ਕੇ..!!
ਸਾਨੂੰ ਮਾੜਾ ਕਹਿਣ ਆਲੇਕੇਰਾ ਸਾਨੂੰ ਮਿਲਣਸਾਡੇ ਨਾਲ ਵਰਤ ਕੇ ਦੇਖਣਫੇਰ ਜੌ ਦਿਲ ਚ ਆਉਂਦਾ ਕਹਿ ਲੈਣ 🧐
ਸ਼ੋਕ ਤਾ ਮੇਰੇ ਵੀ ਸਿਰੇ ਦੇ ਨੇ, ਪਰ ਜੋ ਮਾਪਿਆਂ ਦਾ,ਦਿਲ ਦੁੱਖਾਵੇ ਉਹ ਸ਼ੋਕ Rakhdi ਨੀ ਮੈ..!!(Punjabi Captions Love)
ਜਿੱਦਣ ਸਾਡੇ ਸਬਰਾ ਦੀ ਹੱਦ ਮੁੱਕ ਗਈ. ਓਦਣ ਤੇਰੇ ਵੀ ਭੁਲੇਖੇ ਪੁੱਤ ਚੱਕ ਦੇਵਾਗੇ. 😤💪
Best captions for Instagram in Punjabi
ਕੀ ਤੁਸੀ ਪਹਿਲੀ ਨਜਰ ਦੀ ਮੁਹੱਬਤ ਚ ਯਕੀਨ ਕਰਦੇ ਹੋ..😁😁ਜਾਂ ਮੈਂ ਦੁਬਾਰਾ ਸਾਹਮਣੇ ਦੀ ਲੰਘਾਂਜਿਹੜੇ ਸਾਡੀਆਂ ਔਕਾਤਾਂ ਰਹਿੰਦੇ ਮਿਣਦੇ💪 ਉਹਨਾਂ ਦੇ ਕਿਹੜਾ ✈️ਜਹਾਜ਼ ਖੜੇ ਆ
👉🏻ਜੱਫੀਆਂ ਪਾ ਪਾ ਮਿਲਦੇ ਨੇ, ਮਾੜੇ ਸਾਲੇ ਦਿਲ ਦੇ ਨੇ, ਵੇਖ ਤਰੱਕੀ ਵਾਹ ਵਾਹ ਕਰਦੇ, ਅੰਦਰੋਂ ਅੰਦਰੀ ਹਿੱਲਦੇ ਨੇ..✌️
ਮੈਨੂੰ ਕਿਸੇ ਦੇ ਬਦਲਣ🖤 ਦਾ ਕੋਈ ਦੁੱਖ ਨੀ 💯ਮੈਂ ਤਾਂ ਆਪਣੇ ਏਤਬਾਰ ਤੋਂ ਸ਼ਰਮਿੰਦਾ 🔐ਆ
ਵੱਡੇ ਬਣੋ ਪਰ ਉਨ੍ਹਾਂ ਮੋਹਰੇ ਨੀ ਜਿਨ੍ਹਾਂ ਨੇ ਤੁਹਾਨੂੰ ਵੱਡੇ ਕੀਤਾ⛳️💯
Ohna’K Hi Boli KakaJinni’k Aukat HoveyAnkhan Nu Jhuka Ke MiliJadon Mulakaat Hovey😏😏
ਅਸੀਂ ਓਹ ਹਾਂ ” ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ ‘ਲੋਂਕ ਤਾਂ ਕੀ ‘ ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ “
ਅਸੀਂ ਖੁਦ ਨੂੰ ਤੇੇਰੇ ਲਈ ਬਦਲ ਲਿਆ ..ਬਦਲੇ ਵਿੱਚ ਤੈਥੋਂ ਪਿਆਰ ਲਿਆ…ਤੂੰ ਸਾਨੂੰ ਬਦਲ ਕੇ ਬਦਲ ਗਈ… ਨੀ ਤੇਰੀ ਅਦਲ ਬਦਲ ਨੇ ਮਾਰ ਲਿਆ.
Hathan vich hove tera hathSama othe hi khalo javeHo Tera Mera Pyar vekh channOhle badalan de ho jave ❤️
Final Words:-
We hope that you liked our Punjabi Captions for Instagram or Punjabi lines for Instagram Posts. If you want more Punjabi Captions or the Best Punjabi Captions for Instagram you can tell us in the comments.
Comment down your favorite Ghaint Punjabi Captions for Instagram or Savage Punjabi Captions and if you also have some more amazing Punjabi Captions for Girls or Instagram Shayari Punjabi then share them with us.
Don't forget to share it with your friends.
Thanks for Visiting...
Punjabi shayari in Instagram bio
ReplyDeleteMitra nu mada ken de lod pehla apne ap nu dekh 🖤
ReplyDeletePaji hor pa do
ReplyDelete